Posts

Featured Posts

ਰੱਬ ਦੀ ਕਚਹਿਰੀ

ਕਈ ਦੁਨੀਆ ਨੂੰ ਜਿੱਤ ਕੇ ਵੀ ਖ਼ਾਕ ਹੋ ਗਏ, ਕਈ ਈਰਖ਼ਾ 'ਚ ਸੜ ਕੇ ਸੀ ਰਾਖ ਹੋ ਗਏ,  ਰਹੇ ਮਿੱਟੀ ਨਾਲ਼ ਜੁੜੇ ਜਿਹੜੇ ਮੰਨ ਕੇ ਰਜ਼ਾ,  ਉਹੀਓ ਰੱਬ ਦੀ ਕਚਹਿਰੀ ਵਿਚ ਪਾਕ ਹੋ ਗਏ।

ਸੱਚ ਦੀ ਕਹਾਣੀ

 “ਜਦੋਂ ‘ਸੱਚ’ ਪਹਿਲੀ ਵਾਰ ਧਰਤੀ 'ਤੇ ਆਇਆ ਤਾਂ ਉਹ ਨੰਗਾ ਸੀ। ਨੰਗਾ ਸੱਚ ਇੱਕ ਪਿੰਡ ਵਿਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ, ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ 'ਚੋਂ ਬਾਹਰ ਕੱਢ ਦਿੱਤਾ। ਪਿੰਡੋਂ ਬਾਹਰ ਇੱਕ ‘ਕਹਾਣੀ’ ਰਹਿੰਦੀ ਸੀ। ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ। ਘਰ ਲਿਜਾ ਕੇ ਮੱਲ੍ਹਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ। ਠੀਕ ਹੋਣ ਤੋਂ ਬਾਅਦ ‘ਸੱਚ’ ਦੁਬਾਰਾ ਉਸੇ ਪਿੰਡ 'ਕਹਾਣੀ' ਦੇ ਕੱਪੜੇ ਪਾ ਕੇ ਗਿਆ। ਲੋਕਾਂ ਨੇ ਕਹਾਣੀ ਵਿਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਤੇ ਉਸ ਨੂੰ ਆਪਣੇ ਦਿਲਾਂ ਵਿਚ ਖ਼ੁਸ਼ੀ-ਖ਼ੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ।”

ਰੱਬ ਤੇ ਮਨੁੱਖ

 "ਕਹਿੰਦੇ ਹਨ ਕਿ ਸ਼ੁਰੂ ਵਿਚ ਮਨੁੱਖ ਇਕੱਲਾ ਤੇ ਉਦਾਸ ਸੀ। ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ। ਦੋਨੋਂ ਲੁਕਣ-ਛੁਪਾਈ ਖੇਡਣ ਲੱਗੇ। ਰੱਬ ਦੀ ਪਹਿਲਾਂ ਲੁਕਣ ਦੀ ਵਾਰੀ ਸੀ। ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ, ਲੁਕਣ ਵਾਲੀ ਜਗ੍ਹਾ ਰੱਬ ਨੂੰ ਕੋਈ ਨਾ ਦਿਸੀ। ਰੱਬ ਨੇ ਕੁਝ ਸੋਚਣ ਤੋਂ ਬਾਅਦ, ਬੰਦੇ ਦੇ ਦਿਲ ਵਿਚ ਲੁਕਣ ਦਾ ਫੈਸਲਾ ਕੀਤਾ। ਕਹਿੰਦੇ ਹਨ ਕਿ ਅੱਜ ਤੱਕ ਰੱਬ, ਬੰਦੇ ਦੇ ਦਿਲ ਵਿਚ ਹੀ ਲੁਕਿਆ ਹੋਇਆ ਹੈ। ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਰਹਿੰਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ " ।

Applied Physics 2 Question Paper's

Image
 Applied Physics 2 Nov 24(1) Applied Physics 2 Nov 24(2) Applied Physics 2 June 24(1) Applied Physics 2 June 24(2) Applied Physics 2 Dec'23 (1) Applied Physics 2 May'23  Applied Physics 2 Dec'22  Applied Physics 2 June 22 Applied Physics 2 Nov'19(1) Applied Physics 2 Nov'19 (2) Applied Physics 2 May' 19(1) Applied Physics 2 May'19 (2) Applied Physics 2 Nov'18 Applied Physics 2 May'18 Applied Physics 2 Nov'17 Applied Physics 2 May'17 Applied Physics 2 Nov'16 Applied Physics 2 May'16 Applied Physics 2 Nov'15

Faraday's Laws of Electromagnetic Induction

Faraday gave two laws on electromagnetic induction. Faraday's Ist Law : This law states that whenever magnetic flux (magnetic lines of force) linked with any closed circuit (loop) changes, an induced e.m.f. and hence, induced current is produced in the circuit which lasts so long as the flux changes. The direction of induced curret is such that it is inverse when flux increases and direct when flux decreases. Faraday's 2nd Law : The magnitude of induced e.m.f. produced in a circuit (coil) directly proportional to the rate of is change of magnetic flux linked with the circuit. If flux d ∮ changes in time dt, then rate of change of magnetic flux becomes  d ∮/dt. According to Faraday's 2nd law,  E ∝   d ∮/dt    ...(1) Applying constant of proportionality, then equation (1) becomes, E = - 1 d ∮/dt   ...(2) where -1 is constant of proportionality and - ve sign is represent the opposing nature of induced e.m.f. and induced current. If coil has N tur...

RUBY LASER

Image
The construction of a ruby laser is shown in fig1. It consists of a pink rod, which is a crystal of aluminum oxide doped with 50% chromium oxide and 4 cm in length. Its ends are optically flat and one is fully and other is partly silvered. A coiled flash tube (Xenon lamp) surrounds the rod. When flash of light takes place, green and yellow light is absorbed by chromium ions and thus they are excited to higher energy states while the red is allowed to pass through. This red light suffers successive reflections at the silvered ends. Excited atoms jump to a common metastable state giving energy to the crystal. Energy in metastable state is equal to the energy of red light which is already present. Thus, the ions return to the ground state with the stimulated emission of red radiations. Since large number of chromium atoms are present in metastable state, thus stimulated emission is continuously amplified and hence an intense coherent beam of light leaked out into air through partly silver...

Very Important questions from previous question papers of Applied Physics 2

Short answer questions: Q1. Define reflection of light.  State and explain its laws. Q2. Define refraction of light. State and explain its laws. Also dine refractive index? Q3. Explain power of a lens. Give its relation and units. Q4.Give the application of TIR. Q5. Define electric lines of force.  Explain its properties. Q6. What is a capacitor.  Define capacitance and give its relation and units. Q7. Describe the factors of parallel plate capacitor on which the capacitance of a capacitor depends upon. Q8. Difference between AC and DC. Q9.Difference between E.m.f and potential difference. Q10. State Ohm's law with diagram and relation and units. And give experimental verification of Ohm's law. Q11. Find the equivalent resistance when three resistances are connected in series and parallel. Q12. Define a magnetic line of force.  Explain its properties. Q13. State and explain Faraday laws of electromagnetic induction. Q14. Explain Spontaneous emission,...