ਰੱਬ ਦੀ ਕਚਹਿਰੀ
ਕਈ ਦੁਨੀਆ ਨੂੰ ਜਿੱਤ ਕੇ ਵੀ ਖ਼ਾਕ ਹੋ ਗਏ, ਕਈ ਈਰਖ਼ਾ 'ਚ ਸੜ ਕੇ ਸੀ ਰਾਖ ਹੋ ਗਏ, ਰਹੇ ਮਿੱਟੀ ਨਾਲ਼ ਜੁੜੇ ਜਿਹੜੇ ਮੰਨ ਕੇ ਰਜ਼ਾ, ਉਹੀਓ ਰੱਬ ਦੀ ਕਚਹਿਰੀ ਵਿਚ ਪਾਕ ਹੋ ਗਏ।
I am an employee. My profession is to read and write something related to different topics in free time. So i write some stories related to human life and animal life. i also write some topics on current situation..