ਫਰਿਆਦ
ਜੋ ਮੰਗਾ ਤਾਂ , ਉਹ ਦੁਆ ਏ ਤੂ..
ਜੋ ਕਰਾ ਰੱਬ ਅੱਗੇ , ਉਹ ਫਰਿਆਦ ਏ ਤੂ..
ਜੋ ਆਵੇ ਹਰ ਵੇਲੇ , ਉਹ ਯਾਦ ਏ ਤੂੰ..ਜੋ ਕਹਾ ਤਾਂ , ਉਹ ਅਲਫਾਜ਼ ਏ ਤੂ..
ਜੋ ਪੜਹਾ ਨਿੱਤ ਮੈ , ਉਹ ਨਮਾਜ ਏ ਤੂ..
ਜੋ ਆਵੇ ਰੋਜ ਮੈਨੂੰ , ਉਹ ਸੋਹਣਾ ਖੁਆਬ ਏ ਤੂ..
ਤੇਰੇ ਤੇ ਜੋ ਮੈੰ ਲਿਖਦਾ ਰਹਿੰਦਾ , ਉਹ ਅਣਮੁੱਲੀ ਕਿਤਾਬ ਏ ਤੂ..
Comments
Post a Comment