ਮਹਿਕ
ਕਦੀ ਮਹਿਕ ਨਾ ਮੁਕਦੀ ਫੁੱਲਾ ਵਿਚੋ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਦੇ,ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਦੇ,
ਕੋਈ ਮੁੱਲ ਨਹੀ ਜੱਗ ਤੇ ਰਿਸ਼ਤਿਆ ਦਾ
ਇਹ ਛੁੱਟਦੇ ਛੁੱਟਦੇ ਛੁੱਟ ਜਾਦੇ,
ਕਦੀ ਪਿਆਰ ਨਹੀ ਮੁੱਕਦਾ ਦਿਲਾ ਵਿਚੋ
ਸਾਹ ਮੁੱਕਦੇ ਮੁੱਕਦੇ ਮੁੱਕ ਜਾਦੇ।
ਕਦੀ ਮਹਿਕ ਨਾ ਮੁਕਦੀ ਫੁੱਲਾ ਵਿਚੋ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਦੇ,
Comments
Post a Comment